-
1 ਰਾਜਿਆਂ 4:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਹਰ ਰੋਜ਼ ਸੁਲੇਮਾਨ ਦੇ ਭੋਜਨ ਲਈ ਇੰਨੀਆਂ ਚੀਜ਼ਾਂ ਲੱਗਦੀਆਂ ਸਨ: 30 ਕੋਰ* ਮੈਦਾ ਅਤੇ 60 ਕੋਰ ਆਟਾ, 23 ਪਲ਼ੇ ਹੋਏ 10 ਗਾਂਵਾਂ-ਬਲਦ, ਚਰਾਂਦਾਂ ਵਿਚ ਚਰਨ ਵਾਲੇ 20 ਪਸ਼ੂ ਤੇ 100 ਭੇਡਾਂ, ਇਨ੍ਹਾਂ ਤੋਂ ਇਲਾਵਾ ਕੁਝ ਬਾਰਾਂਸਿੰਗੇ, ਹਿਰਨ, ਛੋਟੇ ਹਿਰਨ ਅਤੇ ਪਲ਼ੀਆਂ ਹੋਈਆਂ ਕੋਇਲਾਂ।
-