ਕਹਾਉਤਾਂ 4:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।+ ਜੋ ਮੈਂ ਕਹਿੰਦਾ ਹਾਂ, ਉਹ ਭੁੱਲੀਂ ਨਾ ਅਤੇ ਨਾ ਉਸ ਤੋਂ ਮੂੰਹ ਮੋੜੀਂ। 6 ਬੁੱਧ ਨੂੰ ਛੱਡੀਂ ਨਾ ਤੇ ਇਹ ਤੇਰੀ ਰਾਖੀ ਕਰੇਗੀ। ਇਸ ਨੂੰ ਪਿਆਰ ਕਰ ਤੇ ਇਹ ਤੇਰੀ ਹਿਫਾਜ਼ਤ ਕਰੇਗੀ।
5 ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।+ ਜੋ ਮੈਂ ਕਹਿੰਦਾ ਹਾਂ, ਉਹ ਭੁੱਲੀਂ ਨਾ ਅਤੇ ਨਾ ਉਸ ਤੋਂ ਮੂੰਹ ਮੋੜੀਂ। 6 ਬੁੱਧ ਨੂੰ ਛੱਡੀਂ ਨਾ ਤੇ ਇਹ ਤੇਰੀ ਰਾਖੀ ਕਰੇਗੀ। ਇਸ ਨੂੰ ਪਿਆਰ ਕਰ ਤੇ ਇਹ ਤੇਰੀ ਹਿਫਾਜ਼ਤ ਕਰੇਗੀ।