ਅੱਯੂਬ 21:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇੱਦਾਂ ਕਿਉਂ ਹੁੰਦਾ ਹੈ ਕਿ ਦੁਸ਼ਟ ਜੀਉਂਦੇ ਰਹਿੰਦੇ,+ਲੰਬੀ ਉਮਰ ਭੋਗਦੇ ਤੇ ਦੌਲਤਮੰਦ* ਬਣ ਜਾਂਦੇ ਹਨ?+ ਜ਼ਬੂਰ 73:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹਾਂ, ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।+ ਉਹ ਆਪਣੀ ਧਨ-ਦੌਲਤ ਵਿਚ ਵਾਧਾ ਕਰਦੇ ਹਨ।+
12 ਹਾਂ, ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।+ ਉਹ ਆਪਣੀ ਧਨ-ਦੌਲਤ ਵਿਚ ਵਾਧਾ ਕਰਦੇ ਹਨ।+