-
1 ਰਾਜਿਆਂ 2:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਆਪਣੇ ਵਾਅਦੇ ਮੁਤਾਬਕ ਮੈਨੂੰ ਮੇਰੇ ਪਿਤਾ ਦਾਊਦ ਦੇ ਸਿੰਘਾਸਣ ʼਤੇ ਬਿਠਾਇਆ ਤੇ ਮੇਰਾ ਰਾਜ ਮਜ਼ਬੂਤ ਕੀਤਾ+ ਅਤੇ ਮੇਰੇ ਲਈ ਇਕ ਘਰ* ਬਣਾਇਆ,+ ਅਦੋਨੀਯਾਹ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਿਆ ਜਾਵੇਗਾ।”+ 25 ਰਾਜਾ ਸੁਲੇਮਾਨ ਨੇ ਉਸੇ ਵੇਲੇ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਭੇਜਿਆ ਅਤੇ ਉਸ ਨੇ ਜਾ ਕੇ ਅਦੋਨੀਯਾਹ ਨੂੰ ਵੱਢ ਸੁੱਟਿਆ* ਤੇ ਉਹ ਮਰ ਗਿਆ।
-