ਜ਼ਬੂਰ 104:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+ ਉਪਦੇਸ਼ਕ ਦੀ ਕਿਤਾਬ 10:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਰੋਟੀ* ਨਾਲ ਦਿਲ ਖ਼ੁਸ਼ ਹੁੰਦਾ ਹੈ ਅਤੇ ਦਾਖਰਸ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦਾ ਹੈ,+ ਪਰ ਪੈਸਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।+
15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+
19 ਰੋਟੀ* ਨਾਲ ਦਿਲ ਖ਼ੁਸ਼ ਹੁੰਦਾ ਹੈ ਅਤੇ ਦਾਖਰਸ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦਾ ਹੈ,+ ਪਰ ਪੈਸਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।+