1 ਰਾਜਿਆਂ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਸੁਲੇਮਾਨ ਨੂੰ ਆਪਣਾ ਮਹਿਲ ਬਣਾਉਣ ਵਿਚ 13 ਸਾਲ ਲੱਗੇ+ ਜਦ ਤਕ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਗਿਆ।+ 1 ਰਾਜਿਆਂ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਿਸ ਮਹਿਲ ਵਿਚ ਉਸ ਨੇ ਰਹਿਣਾ ਸੀ, ਉਹ ਇਸ ਦਲਾਨ* ਦੇ ਪਿਛਲੇ ਪਾਸੇ ਦੂਸਰੇ ਵਿਹੜੇ+ ਵਿਚ ਸੀ ਅਤੇ ਇਹ ਇਸ ਦਲਾਨ ਵਾਂਗ ਹੀ ਬਣਾਇਆ ਗਿਆ ਸੀ। ਸੁਲੇਮਾਨ ਨੇ ਇਸ ਦਲਾਨ ਵਰਗਾ ਇਕ ਹੋਰ ਮਹਿਲ ਫ਼ਿਰਊਨ ਦੀ ਧੀ ਲਈ ਵੀ ਬਣਾਇਆ ਜਿਸ ਨਾਲ ਉਸ ਨੇ ਵਿਆਹ ਕਰਾਇਆ ਸੀ।+
8 ਜਿਸ ਮਹਿਲ ਵਿਚ ਉਸ ਨੇ ਰਹਿਣਾ ਸੀ, ਉਹ ਇਸ ਦਲਾਨ* ਦੇ ਪਿਛਲੇ ਪਾਸੇ ਦੂਸਰੇ ਵਿਹੜੇ+ ਵਿਚ ਸੀ ਅਤੇ ਇਹ ਇਸ ਦਲਾਨ ਵਾਂਗ ਹੀ ਬਣਾਇਆ ਗਿਆ ਸੀ। ਸੁਲੇਮਾਨ ਨੇ ਇਸ ਦਲਾਨ ਵਰਗਾ ਇਕ ਹੋਰ ਮਹਿਲ ਫ਼ਿਰਊਨ ਦੀ ਧੀ ਲਈ ਵੀ ਬਣਾਇਆ ਜਿਸ ਨਾਲ ਉਸ ਨੇ ਵਿਆਹ ਕਰਾਇਆ ਸੀ।+