-
ਅੱਯੂਬ 27:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਿੰਨਾ ਚਿਰ ਮੇਰੇ ਵਿਚ ਸੁਆਸ ਹਨ
ਅਤੇ ਪਰਮੇਸ਼ੁਰ ਤੋਂ ਮਿਲਿਆ ਸਾਹ ਮੇਰੀਆਂ ਨਾਸਾਂ ਵਿਚ ਹੈ,+
-
ਜ਼ਬੂਰ 104:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦ ਤੂੰ ਆਪਣਾ ਮੂੰਹ ਲੁਕਾ ਲੈਂਦਾ ਹੈਂ, ਤਾਂ ਉਹ ਘਬਰਾ ਜਾਂਦੇ ਹਨ।
ਜਦ ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਤਾਂ ਉਹ ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।+
-
-
-