ਜ਼ਬੂਰ 49:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+ ਉਪਦੇਸ਼ਕ ਦੀ ਕਿਤਾਬ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਧਰਤੀ ਉੱਤੇ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੇਖਿਆ,ਦੇਖੋ! ਸਭ ਕੁਝ ਵਿਅਰਥ ਹੈ, ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ ਉਪਦੇਸ਼ਕ ਦੀ ਕਿਤਾਬ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+ 1 ਤਿਮੋਥਿਉਸ 6:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਅਸੀਂ ਦੁਨੀਆਂ ਵਿਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਕੁਝ ਲੈ ਕੇ ਜਾਵਾਂਗੇ।+
10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+
14 ਮੈਂ ਧਰਤੀ ਉੱਤੇ ਕੀਤੇ ਜਾਂਦੇ ਸਾਰੇ ਕੰਮਾਂ ਨੂੰ ਦੇਖਿਆ,ਦੇਖੋ! ਸਭ ਕੁਝ ਵਿਅਰਥ ਹੈ, ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+
16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+