-
ਸ੍ਰੇਸ਼ਟ ਗੀਤ 1:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਸਾਂਵਲੀ ਹੋਣ ਕਰਕੇ ਮੈਨੂੰ ਘੂਰੋ ਨਾ
ਕਿਉਂਕਿ ਸੂਰਜ ਨੇ ਮੇਰੇ ਉੱਤੇ ਟਿਕਟਿਕੀ ਲਾ ਰੱਖੀ ਹੈ।
ਮੇਰੀ ਮਾਤਾ ਦੇ ਪੁੱਤਰ ਮੇਰੇ ਨਾਲ ਗੁੱਸੇ ਸਨ;
ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਕਰਨ ਲਾ ਦਿੱਤਾ,
ਪਰ ਮੈਂ ਆਪਣੇ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।
-
-
ਸ੍ਰੇਸ਼ਟ ਗੀਤ 6:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “ਮੈਂ ਹੇਠਾਂ ਮੇਵਿਆਂ ਦੇ ਬਾਗ਼ ਵਿਚ ਗਈ+ ਕਿ
ਘਾਟੀ ਵਿਚ ਖਿੜੀਆਂ ਕਲੀਆਂ ਨੂੰ ਦੇਖਾਂ,
ਅੰਗੂਰੀ ਵੇਲਾਂ ਨੂੰ ਦੇਖਾਂ ਕਿ ਉਹ ਪੁੰਗਰੀਆਂ ਹਨ ਜਾਂ ਨਹੀਂ,
ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਖਿੜੇ ਹਨ ਕਿ ਨਹੀਂ।
-