ਬਿਵਸਥਾ ਸਾਰ 33:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+ ਤੇਰੇ ਵਰਗਾ ਕੌਣ ਹੈ?+ ਤੇਰਾ ਮੁਕਤੀਦਾਤਾ ਯਹੋਵਾਹ ਹੈ,+ਉਹ ਤੇਰੀ ਸੁਰੱਖਿਆ ਦੀ ਢਾਲ+ਅਤੇ ਤੇਰੀ ਸ਼ਾਨਦਾਰ ਤਲਵਾਰ ਹੈ,ਤੇਰੇ ਦੁਸ਼ਮਣ ਤੇਰੇ ਅੱਗੇ ਡਰ ਨਾਲ ਥਰ-ਥਰ ਕੰਬਣਗੇ,+ਤੂੰ ਉਨ੍ਹਾਂ ਦੀ ਪਿੱਠ* ਆਪਣੇ ਪੈਰਾਂ ਹੇਠ ਮਿੱਧੇਂਗਾ।”
29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+ ਤੇਰੇ ਵਰਗਾ ਕੌਣ ਹੈ?+ ਤੇਰਾ ਮੁਕਤੀਦਾਤਾ ਯਹੋਵਾਹ ਹੈ,+ਉਹ ਤੇਰੀ ਸੁਰੱਖਿਆ ਦੀ ਢਾਲ+ਅਤੇ ਤੇਰੀ ਸ਼ਾਨਦਾਰ ਤਲਵਾਰ ਹੈ,ਤੇਰੇ ਦੁਸ਼ਮਣ ਤੇਰੇ ਅੱਗੇ ਡਰ ਨਾਲ ਥਰ-ਥਰ ਕੰਬਣਗੇ,+ਤੂੰ ਉਨ੍ਹਾਂ ਦੀ ਪਿੱਠ* ਆਪਣੇ ਪੈਰਾਂ ਹੇਠ ਮਿੱਧੇਂਗਾ।”