ਮੀਕਾਹ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਸੀਓਨ ਦੀਏ ਧੀਏ, ਉੱਠ ਅਤੇ ਗਹਾਈ ਕਰ;+ਮੈਂ ਤੇਰੇ ਸਿੰਗ ਲੋਹੇ ਦੇ ਬਣਾ ਦਿਆਂਗਾਅਤੇ ਤੇਰੇ ਖੁਰ ਤਾਂਬੇ ਦੇ,ਤੂੰ ਬਹੁਤ ਸਾਰੀਆਂ ਕੌਮਾਂ ਨੂੰ ਕੁਚਲ ਦੇਵੇਂਗੀ।+ ਤੂੰ ਯਹੋਵਾਹ ਨੂੰ ਉਨ੍ਹਾਂ ਦੀ ਬੇਈਮਾਨੀ ਦੀ ਕਮਾਈਅਤੇ ਪੂਰੀ ਧਰਤੀ ਦੇ ਸੱਚੇ ਪ੍ਰਭੂ ਨੂੰ ਉਨ੍ਹਾਂ ਦੀ ਧਨ-ਦੌਲਤ ਚੜ੍ਹਾਵੇਂਗੀ।”+
13 ਹੇ ਸੀਓਨ ਦੀਏ ਧੀਏ, ਉੱਠ ਅਤੇ ਗਹਾਈ ਕਰ;+ਮੈਂ ਤੇਰੇ ਸਿੰਗ ਲੋਹੇ ਦੇ ਬਣਾ ਦਿਆਂਗਾਅਤੇ ਤੇਰੇ ਖੁਰ ਤਾਂਬੇ ਦੇ,ਤੂੰ ਬਹੁਤ ਸਾਰੀਆਂ ਕੌਮਾਂ ਨੂੰ ਕੁਚਲ ਦੇਵੇਂਗੀ।+ ਤੂੰ ਯਹੋਵਾਹ ਨੂੰ ਉਨ੍ਹਾਂ ਦੀ ਬੇਈਮਾਨੀ ਦੀ ਕਮਾਈਅਤੇ ਪੂਰੀ ਧਰਤੀ ਦੇ ਸੱਚੇ ਪ੍ਰਭੂ ਨੂੰ ਉਨ੍ਹਾਂ ਦੀ ਧਨ-ਦੌਲਤ ਚੜ੍ਹਾਵੇਂਗੀ।”+