-
1 ਰਾਜਿਆਂ 18:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਤੁਸੀਂ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ+ ਅਤੇ ਮੈਂ ਯਹੋਵਾਹ ਦਾ ਨਾਂ ਲੈ ਕੇ ਪੁਕਾਰਾਂਗਾ। ਜਿਹੜਾ ਪਰਮੇਸ਼ੁਰ ਜਵਾਬ ਵਿਚ ਅੱਗ ਭੇਜੇਗਾ, ਉਸ ਤੋਂ ਸਾਬਤ ਹੋਵੇਗਾ ਕਿ ਉਹੀ ਸੱਚਾ ਪਰਮੇਸ਼ੁਰ ਹੈ।”+ ਇਹ ਸੁਣ ਕੇ ਸਾਰੇ ਲੋਕਾਂ ਨੇ ਜਵਾਬ ਦਿੱਤਾ: “ਹਾਂ, ਜੋ ਤੂੰ ਕਿਹਾ, ਸਹੀ ਕਿਹਾ।”
25 ਫਿਰ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ: “ਤੁਸੀਂ ਗਿਣਤੀ ਵਿਚ ਬਹੁਤੇ ਹੋ, ਇਸ ਲਈ ਪਹਿਲਾਂ ਤੁਸੀਂ ਇਕ ਜਵਾਨ ਬਲਦ ਚੁਣ ਕੇ ਇਸ ਨੂੰ ਤਿਆਰ ਕਰੋ। ਫਿਰ ਆਪਣੇ ਦੇਵਤੇ ਦਾ ਨਾਂ ਲੈ ਕੇ ਪੁਕਾਰਿਓ, ਪਰ ਬਲ਼ੀ ਨੂੰ ਅੱਗ ਨਾ ਲਾਇਓ।”
-