ਯਸਾਯਾਹ 44:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ, ਇਜ਼ਰਾਈਲ ਦਾ ਰਾਜਾ+ ਤੇ ਉਸ ਦਾ ਛੁਡਾਉਣ ਵਾਲਾ,+ਸੈਨਾਵਾਂ ਦਾ ਯਹੋਵਾਹ, ਇਹ ਕਹਿੰਦਾ ਹੈ: ‘ਮੈਂ ਹੀ ਪਹਿਲਾ ਅਤੇ ਮੈਂ ਹੀ ਆਖ਼ਰੀ ਹਾਂ।+ ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+ ਯਸਾਯਾਹ 54:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+ ਯਸਾਯਾਹ 63:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੂੰ ਸਾਡਾ ਪਿਤਾ ਹੈਂ;+ਭਾਵੇਂ ਅਬਰਾਹਾਮ ਸਾਨੂੰ ਨਾ ਜਾਣਦਾ ਹੋਵੇਅਤੇ ਇਜ਼ਰਾਈਲ ਸਾਨੂੰ ਨਾ ਪਛਾਣਦਾ ਹੋਵੇ,ਪਰ ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ। ਪੁਰਾਣੇ ਸਮੇਂ ਤੋਂ ਤੂੰ ਸਾਡਾ ਛੁਡਾਉਣ ਵਾਲਾ ਹੈਂ ਤੇ ਇਹੀ ਤੇਰਾ ਨਾਂ ਹੈ।+
6 ਯਹੋਵਾਹ, ਇਜ਼ਰਾਈਲ ਦਾ ਰਾਜਾ+ ਤੇ ਉਸ ਦਾ ਛੁਡਾਉਣ ਵਾਲਾ,+ਸੈਨਾਵਾਂ ਦਾ ਯਹੋਵਾਹ, ਇਹ ਕਹਿੰਦਾ ਹੈ: ‘ਮੈਂ ਹੀ ਪਹਿਲਾ ਅਤੇ ਮੈਂ ਹੀ ਆਖ਼ਰੀ ਹਾਂ।+ ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+
5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+
16 ਤੂੰ ਸਾਡਾ ਪਿਤਾ ਹੈਂ;+ਭਾਵੇਂ ਅਬਰਾਹਾਮ ਸਾਨੂੰ ਨਾ ਜਾਣਦਾ ਹੋਵੇਅਤੇ ਇਜ਼ਰਾਈਲ ਸਾਨੂੰ ਨਾ ਪਛਾਣਦਾ ਹੋਵੇ,ਪਰ ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ। ਪੁਰਾਣੇ ਸਮੇਂ ਤੋਂ ਤੂੰ ਸਾਡਾ ਛੁਡਾਉਣ ਵਾਲਾ ਹੈਂ ਤੇ ਇਹੀ ਤੇਰਾ ਨਾਂ ਹੈ।+