ਅੱਯੂਬ 26:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਉੱਤਰੀ ਆਕਾਸ਼* ਨੂੰ ਖਾਲੀ ਥਾਂ* ਉੱਤੇ ਤਾਣਦਾ ਹੈ,+ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ; ਯਸਾਯਾਹ 40:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ* ਤੋਂ ਉੱਪਰ ਵਾਸ ਕਰਦਾ ਹੈ+ਅਤੇ ਇਸ ਦੇ ਵਾਸੀ ਟਿੱਡੀਆਂ ਵਰਗੇ ਹਨ। ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+
7 ਉਹ ਉੱਤਰੀ ਆਕਾਸ਼* ਨੂੰ ਖਾਲੀ ਥਾਂ* ਉੱਤੇ ਤਾਣਦਾ ਹੈ,+ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ; ਯਸਾਯਾਹ 40:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ* ਤੋਂ ਉੱਪਰ ਵਾਸ ਕਰਦਾ ਹੈ+ਅਤੇ ਇਸ ਦੇ ਵਾਸੀ ਟਿੱਡੀਆਂ ਵਰਗੇ ਹਨ। ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+
22 ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ* ਤੋਂ ਉੱਪਰ ਵਾਸ ਕਰਦਾ ਹੈ+ਅਤੇ ਇਸ ਦੇ ਵਾਸੀ ਟਿੱਡੀਆਂ ਵਰਗੇ ਹਨ। ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+