-
ਕੂਚ 10:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਆਕਾਸ਼ ਵੱਲ ਚੁੱਕ ਤਾਂਕਿ ਮਿਸਰ ਵਿਚ ਹਨੇਰਾ ਛਾ ਜਾਵੇ, ਇੰਨਾ ਘੁੱਪ ਹਨੇਰਾ ਜਿਸ ਨੂੰ ਮਹਿਸੂਸ ਕੀਤਾ ਜਾ ਸਕੇ।”
-
-
ਜ਼ਬੂਰ 104:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਹਨੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ,+
ਤਦ ਸਾਰੇ ਜੰਗਲੀ ਜਾਨਵਰ ਇੱਧਰ-ਉੱਧਰ ਘੁੰਮਦੇ ਹਨ।
-