ਪ੍ਰਕਾਸ਼ ਦੀ ਕਿਤਾਬ 18:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ ਆਪਣੀ ਜਿੰਨੀ ਮਹਿਮਾ ਕੀਤੀ ਅਤੇ ਬੇਸ਼ਰਮ ਹੋ ਕੇ ਆਪਣੀ ਜ਼ਿੰਦਗੀ ਵਿਚ ਜਿੰਨੀ ਅਯਾਸ਼ੀ ਕੀਤੀ, ਉਸ ਨੂੰ ਉੱਨਾ ਹੀ ਕਸ਼ਟ ਅਤੇ ਦੁੱਖ ਦਿਓ। ਉਹ ਆਪਣੇ ਦਿਲ ਵਿਚ ਕਹਿੰਦੀ ਹੈ, ‘ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।’+
7 ਉਸ ਨੇ ਆਪਣੀ ਜਿੰਨੀ ਮਹਿਮਾ ਕੀਤੀ ਅਤੇ ਬੇਸ਼ਰਮ ਹੋ ਕੇ ਆਪਣੀ ਜ਼ਿੰਦਗੀ ਵਿਚ ਜਿੰਨੀ ਅਯਾਸ਼ੀ ਕੀਤੀ, ਉਸ ਨੂੰ ਉੱਨਾ ਹੀ ਕਸ਼ਟ ਅਤੇ ਦੁੱਖ ਦਿਓ। ਉਹ ਆਪਣੇ ਦਿਲ ਵਿਚ ਕਹਿੰਦੀ ਹੈ, ‘ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।’+