ਯਸਾਯਾਹ 45:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਨਾ ਕਿਸੇ ਗੁਪਤ ਥਾਂ ਤੋਂ,+ ਨਾ ਹੀ ਹਨੇਰੇ ਦੇ ਦੇਸ਼ ਵਿੱਚੋਂ ਗੱਲ ਕੀਤੀ;ਮੈਂ ਯਾਕੂਬ ਦੀ ਸੰਤਾਨ* ਨੂੰ ਇਹ ਨਹੀਂ ਕਿਹਾ,‘ਮੈਨੂੰ ਵਿਅਰਥ ਵਿਚ ਹੀ ਭਾਲੋ।’ ਮੈਂ ਯਹੋਵਾਹ ਹਾਂ ਜੋ ਉਹੀ ਕਹਿੰਦਾ ਹਾਂ ਜੋ ਸਹੀ ਹੈ ਅਤੇ ਉਹੀ ਐਲਾਨ ਕਰਦਾ ਹਾਂ ਜੋ ਸੱਚ ਹੈ।+
19 ਮੈਂ ਨਾ ਕਿਸੇ ਗੁਪਤ ਥਾਂ ਤੋਂ,+ ਨਾ ਹੀ ਹਨੇਰੇ ਦੇ ਦੇਸ਼ ਵਿੱਚੋਂ ਗੱਲ ਕੀਤੀ;ਮੈਂ ਯਾਕੂਬ ਦੀ ਸੰਤਾਨ* ਨੂੰ ਇਹ ਨਹੀਂ ਕਿਹਾ,‘ਮੈਨੂੰ ਵਿਅਰਥ ਵਿਚ ਹੀ ਭਾਲੋ।’ ਮੈਂ ਯਹੋਵਾਹ ਹਾਂ ਜੋ ਉਹੀ ਕਹਿੰਦਾ ਹਾਂ ਜੋ ਸਹੀ ਹੈ ਅਤੇ ਉਹੀ ਐਲਾਨ ਕਰਦਾ ਹਾਂ ਜੋ ਸੱਚ ਹੈ।+