ਲੇਵੀਆਂ 16:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਹਾਰੂਨ ਆਪਣੇ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਪਾਪ-ਬਲ਼ੀ ਦਾ ਬਲਦ ਲਿਆਵੇ; ਉਹ ਪਾਪ-ਬਲ਼ੀ ਦੇ ਬਲਦ ਨੂੰ ਵੱਢੇ ਜੋ ਉਸ ਦੇ ਆਪਣੇ ਪਾਪਾਂ ਲਈ ਹੈ।+ 2 ਕੁਰਿੰਥੀਆਂ 5:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਿਸ ਨੇ ਕਦੀ ਪਾਪ ਨਹੀਂ ਕੀਤਾ ਸੀ,+ ਉਸ ਨੂੰ ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਖ਼ਾਤਰ ਬਲ਼ੀ ਚੜ੍ਹਾਇਆ* ਤਾਂਕਿ ਉਸ ਦੇ ਜ਼ਰੀਏ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਈਏ।+ ਇਬਰਾਨੀਆਂ 7:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ+ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ।+
11 “ਹਾਰੂਨ ਆਪਣੇ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਪਾਪ-ਬਲ਼ੀ ਦਾ ਬਲਦ ਲਿਆਵੇ; ਉਹ ਪਾਪ-ਬਲ਼ੀ ਦੇ ਬਲਦ ਨੂੰ ਵੱਢੇ ਜੋ ਉਸ ਦੇ ਆਪਣੇ ਪਾਪਾਂ ਲਈ ਹੈ।+
21 ਜਿਸ ਨੇ ਕਦੀ ਪਾਪ ਨਹੀਂ ਕੀਤਾ ਸੀ,+ ਉਸ ਨੂੰ ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਖ਼ਾਤਰ ਬਲ਼ੀ ਚੜ੍ਹਾਇਆ* ਤਾਂਕਿ ਉਸ ਦੇ ਜ਼ਰੀਏ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਈਏ।+
27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ+ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ।+