ਯਸਾਯਾਹ 49:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਇਹ ਕਹਿੰਦਾ ਹੈ: “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+ਤੂੰ ਦੇਸ਼ ਨੂੰ ਦੁਬਾਰਾ ਵਸਾਏਂ,ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+ ਹਿਜ਼ਕੀਏਲ 36:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+
8 ਯਹੋਵਾਹ ਇਹ ਕਹਿੰਦਾ ਹੈ: “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+ਤੂੰ ਦੇਸ਼ ਨੂੰ ਦੁਬਾਰਾ ਵਸਾਏਂ,ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+ ਹਿਜ਼ਕੀਏਲ 36:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+
35 ਲੋਕ ਕਹਿਣਗੇ: “ਇਹ ਵੀਰਾਨ ਦੇਸ਼ ਅਦਨ ਦੇ ਬਾਗ਼+ ਵਰਗਾ ਬਣ ਗਿਆ ਹੈ। ਜੋ ਸ਼ਹਿਰ ਢਾਹ ਕੇ ਖੰਡਰ ਬਣਾ ਦਿੱਤੇ ਗਏ ਸਨ, ਹੁਣ ਉਨ੍ਹਾਂ ਦੀ ਕਿਲੇਬੰਦੀ ਕੀਤੀ ਗਈ ਹੈ ਅਤੇ ਉੱਥੇ ਲੋਕ ਵੱਸਦੇ ਹਨ।”+