ਯਸਾਯਾਹ 35:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+
10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+ ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,ਦੁੱਖ ਅਤੇ ਹਉਕੇ ਭੱਜ ਜਾਣਗੇ।+