ਮੀਕਾਹ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ‘ਤੁਹਾਡੇ ਲਈ ਰਾਤ ਹੋਵੇਗੀ,+ ਪਰ ਤੁਹਾਨੂੰ ਕੋਈ ਦਰਸ਼ਣ ਨਹੀਂ ਦਿਖਾਈ ਦੇਵੇਗਾ;+ਤੁਹਾਡੇ ਲਈ ਸਿਰਫ਼ ਹਨੇਰਾ ਹੀ ਹਨੇਰਾ ਹੋਵੇਗਾ, ਤੁਸੀਂ ਫਾਲ* ਨਹੀਂ ਪਾ ਸਕੋਗੇ। ਨਬੀਆਂ ਉੱਤੇ ਸੂਰਜ ਡੁੱਬ ਜਾਵੇਗਾਅਤੇ ਉਨ੍ਹਾਂ ਲਈ ਦਿਨੇ ਹਨੇਰਾ ਹੋ ਜਾਵੇਗਾ।+
6 ‘ਤੁਹਾਡੇ ਲਈ ਰਾਤ ਹੋਵੇਗੀ,+ ਪਰ ਤੁਹਾਨੂੰ ਕੋਈ ਦਰਸ਼ਣ ਨਹੀਂ ਦਿਖਾਈ ਦੇਵੇਗਾ;+ਤੁਹਾਡੇ ਲਈ ਸਿਰਫ਼ ਹਨੇਰਾ ਹੀ ਹਨੇਰਾ ਹੋਵੇਗਾ, ਤੁਸੀਂ ਫਾਲ* ਨਹੀਂ ਪਾ ਸਕੋਗੇ। ਨਬੀਆਂ ਉੱਤੇ ਸੂਰਜ ਡੁੱਬ ਜਾਵੇਗਾਅਤੇ ਉਨ੍ਹਾਂ ਲਈ ਦਿਨੇ ਹਨੇਰਾ ਹੋ ਜਾਵੇਗਾ।+