ਯਸਾਯਾਹ 61:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਤੁਸੀਂ ਯਹੋਵਾਹ ਦੇ ਪੁਜਾਰੀ ਕਹਾਓਗੇ;+ਉਹ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਕਹਿ ਕੇ ਬੁਲਾਉਣਗੇ। ਤੁਸੀਂ ਕੌਮਾਂ ਦਾ ਧਨ ਖਾਓਗੇ+ਅਤੇ ਉਨ੍ਹਾਂ ਦੀ ਸ਼ਾਨ* ʼਤੇ ਮਾਣ ਕਰੋਗੇ। ਹੱਜਈ 2:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “‘ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ* ਚੀਜ਼ਾਂ ਆਉਣਗੀਆਂ;+ ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 8 “‘ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
6 ਪਰ ਤੁਸੀਂ ਯਹੋਵਾਹ ਦੇ ਪੁਜਾਰੀ ਕਹਾਓਗੇ;+ਉਹ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਕਹਿ ਕੇ ਬੁਲਾਉਣਗੇ। ਤੁਸੀਂ ਕੌਮਾਂ ਦਾ ਧਨ ਖਾਓਗੇ+ਅਤੇ ਉਨ੍ਹਾਂ ਦੀ ਸ਼ਾਨ* ʼਤੇ ਮਾਣ ਕਰੋਗੇ।
7 “‘ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ ਅਤੇ ਇਸ ਘਰ ਵਿਚ ਸਾਰੀਆਂ ਕੌਮਾਂ ਦੀਆਂ ਕੀਮਤੀ* ਚੀਜ਼ਾਂ ਆਉਣਗੀਆਂ;+ ਮੈਂ ਇਸ ਘਰ ਨੂੰ ਸ਼ਾਨੋ-ਸ਼ੌਕਤ ਨਾਲ ਭਰ ਦਿਆਂਗਾ,’+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। 8 “‘ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।