-
1 ਰਾਜਿਆਂ 16:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 31ਵੇਂ ਸਾਲ ਆਮਰੀ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ 12 ਸਾਲ ਰਾਜ ਕੀਤਾ। ਤਿਰਸਾਹ ਵਿਚ ਉਸ ਨੇ ਛੇ ਸਾਲ ਰਾਜ ਕੀਤਾ। 24 ਉਸ ਨੇ ਦੋ ਕਿੱਕਾਰ* ਚਾਂਦੀ ਬਦਲੇ ਸ਼ਾਮਰ ਕੋਲੋਂ ਸਾਮਰਿਯਾ ਪਹਾੜ ਖ਼ਰੀਦ ਲਿਆ ਅਤੇ ਉਸ ਪਹਾੜ ਉੱਤੇ ਇਕ ਸ਼ਹਿਰ ਬਣਾਇਆ। ਉਸ ਨੇ ਆਪਣੇ ਬਣਾਏ ਇਸ ਸ਼ਹਿਰ ਦਾ ਨਾਂ ਪਹਾੜ ਦੇ ਮਾਲਕ* ਸ਼ਾਮਰ ਦੇ ਨਾਂ ʼਤੇ ਸਾਮਰਿਯਾ*+ ਰੱਖਿਆ।
-