ਯਸਾਯਾਹ 54:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 54 “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!+ ਹਾਂ, ਤੂੰ ਜਿਸ ਨੂੰ ਕਦੇ ਜਣਨ-ਪੀੜਾਂ ਨਹੀਂ ਲੱਗੀਆਂ,+ ਬਾਗ਼-ਬਾਗ਼ ਹੋ ਅਤੇ ਖ਼ੁਸ਼ੀ ਨਾਲ ਜੈਕਾਰਾ ਲਾ+ਕਿਉਂਕਿ ਛੁੱਟੜ ਤੀਵੀਂ ਦੇ ਪੁੱਤਰ,*ਉਸ ਤੀਵੀਂ ਦੇ ਪੁੱਤਰਾਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ* ਹੈ,”+ ਯਹੋਵਾਹ ਕਹਿੰਦਾ ਹੈ। ਯਸਾਯਾਹ 60:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 60 “ਹੇ ਔਰਤ, ਉੱਠ,+ ਰੌਸ਼ਨੀ ਚਮਕਾ ਕਿਉਂਕਿ ਤੇਰਾ ਚਾਨਣ ਆ ਗਿਆ ਹੈ। ਯਹੋਵਾਹ ਦਾ ਤੇਜ ਤੇਰੇ ਉੱਤੇ ਚਮਕ ਰਿਹਾ ਹੈ।+
54 “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!+ ਹਾਂ, ਤੂੰ ਜਿਸ ਨੂੰ ਕਦੇ ਜਣਨ-ਪੀੜਾਂ ਨਹੀਂ ਲੱਗੀਆਂ,+ ਬਾਗ਼-ਬਾਗ਼ ਹੋ ਅਤੇ ਖ਼ੁਸ਼ੀ ਨਾਲ ਜੈਕਾਰਾ ਲਾ+ਕਿਉਂਕਿ ਛੁੱਟੜ ਤੀਵੀਂ ਦੇ ਪੁੱਤਰ,*ਉਸ ਤੀਵੀਂ ਦੇ ਪੁੱਤਰਾਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ* ਹੈ,”+ ਯਹੋਵਾਹ ਕਹਿੰਦਾ ਹੈ।