ਰਸੂਲਾਂ ਦੇ ਕੰਮ 7:51 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 51 “ਢੀਠ, ਪੱਥਰ-ਦਿਲ ਤੇ ਅਣਆਗਿਆਕਾਰ ਲੋਕੋ,* ਤੁਸੀਂ ਹਮੇਸ਼ਾ ਪਵਿੱਤਰ ਸ਼ਕਤੀ ਦਾ ਵਿਰੋਧ ਕਰਦੇ ਹੋ; ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ, ਤੁਸੀਂ ਵੀ ਉਸੇ ਤਰ੍ਹਾਂ ਕਰਦੇ ਹੋ।+ ਅਫ਼ਸੀਆਂ 4:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+
51 “ਢੀਠ, ਪੱਥਰ-ਦਿਲ ਤੇ ਅਣਆਗਿਆਕਾਰ ਲੋਕੋ,* ਤੁਸੀਂ ਹਮੇਸ਼ਾ ਪਵਿੱਤਰ ਸ਼ਕਤੀ ਦਾ ਵਿਰੋਧ ਕਰਦੇ ਹੋ; ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ, ਤੁਸੀਂ ਵੀ ਉਸੇ ਤਰ੍ਹਾਂ ਕਰਦੇ ਹੋ।+
30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+