ਯਸਾਯਾਹ 29:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੁਸੀਂ ਗੱਲਾਂ ਨੂੰ ਕਿੰਨਾ ਤੋੜਦੇ-ਮਰੋੜਦੇ ਹੋ!* ਕੀ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਣਾ ਚਾਹੀਦਾ?+ ਕੀ ਬਣਾਈ ਗਈ ਚੀਜ਼ ਨੂੰ ਆਪਣੇ ਬਣਾਉਣ ਵਾਲੇ ਬਾਰੇ ਕਹਿਣਾ ਚਾਹੀਦਾ: “ਉਸ ਨੇ ਮੈਨੂੰ ਨਹੀਂ ਬਣਾਇਆ”?+ ਕੀ ਰਚੀ ਗਈ ਚੀਜ਼ ਨੂੰ ਆਪਣੇ ਰਚਣ ਵਾਲੇ ਬਾਰੇ ਕਹਿਣਾ ਚਾਹੀਦਾ: “ਉਸ ਨੂੰ ਕੋਈ ਸਮਝ ਨਹੀਂ”?+ ਯਸਾਯਾਹ 45:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?* ਯਿਰਮਿਯਾਹ 18:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “‘ਹੇ ਇਜ਼ਰਾਈਲ ਦੇ ਘਰਾਣੇ, ਇਸ ਘੁਮਿਆਰ ਨੇ ਮਿੱਟੀ ਨਾਲ ਜੋ ਕੀਤਾ, ਕੀ ਮੈਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਕਰ ਸਕਦਾ?’ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਦੇਖ, ਜਿਵੇਂ ਘੁਮਿਆਰ ਦੇ ਹੱਥ ਵਿਚ ਮਿੱਟੀ ਹੁੰਦੀ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿਚ ਹੋ।+
16 ਤੁਸੀਂ ਗੱਲਾਂ ਨੂੰ ਕਿੰਨਾ ਤੋੜਦੇ-ਮਰੋੜਦੇ ਹੋ!* ਕੀ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਣਾ ਚਾਹੀਦਾ?+ ਕੀ ਬਣਾਈ ਗਈ ਚੀਜ਼ ਨੂੰ ਆਪਣੇ ਬਣਾਉਣ ਵਾਲੇ ਬਾਰੇ ਕਹਿਣਾ ਚਾਹੀਦਾ: “ਉਸ ਨੇ ਮੈਨੂੰ ਨਹੀਂ ਬਣਾਇਆ”?+ ਕੀ ਰਚੀ ਗਈ ਚੀਜ਼ ਨੂੰ ਆਪਣੇ ਰਚਣ ਵਾਲੇ ਬਾਰੇ ਕਹਿਣਾ ਚਾਹੀਦਾ: “ਉਸ ਨੂੰ ਕੋਈ ਸਮਝ ਨਹੀਂ”?+
9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?*
6 “‘ਹੇ ਇਜ਼ਰਾਈਲ ਦੇ ਘਰਾਣੇ, ਇਸ ਘੁਮਿਆਰ ਨੇ ਮਿੱਟੀ ਨਾਲ ਜੋ ਕੀਤਾ, ਕੀ ਮੈਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਕਰ ਸਕਦਾ?’ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਦੇਖ, ਜਿਵੇਂ ਘੁਮਿਆਰ ਦੇ ਹੱਥ ਵਿਚ ਮਿੱਟੀ ਹੁੰਦੀ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿਚ ਹੋ।+