ਯਸਾਯਾਹ 49:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+ ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+
10 ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+ ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+