-
2 ਰਾਜਿਆਂ 16:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਰਾਜਾ ਆਹਾਜ਼ ਦਮਿਸਕ ਵਿਚ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਗਿਆ। ਜਦੋਂ ਰਾਜਾ ਆਹਾਜ਼ ਨੇ ਦਮਿਸਕ ਵਿਚ ਵੇਦੀ ਦੇਖੀ, ਤਾਂ ਉਸ ਨੇ ਪੁਜਾਰੀ ਊਰੀਯਾਹ ਨੂੰ ਉਸ ਵੇਦੀ ਦਾ ਨਕਸ਼ਾ ਭੇਜਿਆ ਜਿਸ ਵਿਚ ਉਸ ਵੇਦੀ ਦਾ ਨਮੂਨਾ ਸੀ ਤੇ ਦੱਸਿਆ ਸੀ ਕਿ ਉਸ ਨੂੰ ਕਿਵੇਂ ਬਣਾਇਆ ਗਿਆ ਸੀ।+
-