-
ਯਸਾਯਾਹ 44:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈਕਾਰਾ ਲਾਓ
ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ!
ਹੇ ਧਰਤੀ ਦੀਓ ਡੂੰਘਾਈਓ, ਜਿੱਤ ਦਾ ਨਾਅਰਾ ਲਾਓ!
ਹੇ ਪਹਾੜੋ, ਹੇ ਜੰਗਲ ਅਤੇ ਉਸ ਦੇ ਸਾਰੇ ਦਰਖ਼ਤੋ!
-