ਯਸਾਯਾਹ 60:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ+ਅਤੇ ਰਾਜੇ+ ਤੇਰੇ ਚਮਕਦੇ ਹੋਏ ਤੇਜ ਵੱਲ।*+ ਮਲਾਕੀ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਪੂਰਬ ਤੋਂ ਲੈ ਕੇ ਪੱਛਮ ਤਕ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ।+ ਹਰ ਜਗ੍ਹਾ ਮੇਰੇ ਨਾਂ ʼਤੇ ਵੇਦੀ ਤੋਂ ਬਲ਼ੀਆਂ ਦਾ ਧੂੰਆਂ ਉੱਠੇਗਾ ਅਤੇ ਸ਼ੁੱਧ ਚੜ੍ਹਾਵੇ ਚੜ੍ਹਾਏ ਜਾਣਗੇ ਕਿਉਂਕਿ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
11 “ਪੂਰਬ ਤੋਂ ਲੈ ਕੇ ਪੱਛਮ ਤਕ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ।+ ਹਰ ਜਗ੍ਹਾ ਮੇਰੇ ਨਾਂ ʼਤੇ ਵੇਦੀ ਤੋਂ ਬਲ਼ੀਆਂ ਦਾ ਧੂੰਆਂ ਉੱਠੇਗਾ ਅਤੇ ਸ਼ੁੱਧ ਚੜ੍ਹਾਵੇ ਚੜ੍ਹਾਏ ਜਾਣਗੇ ਕਿਉਂਕਿ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।