-
ਯਿਰਮਿਯਾਹ 51:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਕੌਮਾਂ ਵਿਚ ਨਰਸਿੰਗਾ ਵਜਾਓ।
ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ* ਕਰੋ।
ਅਰਾਰਾਤ,+ ਮਿੰਨੀ ਅਤੇ ਅਸ਼ਕਨਜ਼+ ਰਾਜਾਂ ਨੂੰ ਉਸ ਦੇ ਖ਼ਿਲਾਫ਼ ਯੁੱਧ ਕਰਨ ਲਈ ਬੁਲਾਓ।
ਉਸ ਦੇ ਖ਼ਿਲਾਫ਼ ਇਕ ਭਰਤੀ ਅਫ਼ਸਰ ਨੂੰ ਨਿਯੁਕਤ ਕਰੋ।
ਉਸ ʼਤੇ ਘਿਸਰਨ ਵਾਲੀਆਂ ਟਿੱਡੀਆਂ ਦੇ ਝੁੰਡ ਜਿੰਨੇ ਘੋੜਿਆਂ ਨਾਲ ਹਮਲਾ ਕਰੋ।
28 ਕੌਮਾਂ ਨੂੰ ਉਸ ਦੇ ਖ਼ਿਲਾਫ਼ ਖੜ੍ਹਾ ਕਰੋ।
ਮਾਦਾ+ ਦੇ ਰਾਜਿਆਂ, ਇਸ ਦੇ ਰਾਜਪਾਲਾਂ ਅਤੇ ਅਧਿਕਾਰੀਆਂ
ਅਤੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਨਿਯੁਕਤ ਕਰੋ ਜਿਨ੍ਹਾਂ ʼਤੇ ਉਹ ਹਕੂਮਤ ਕਰਦੇ ਹਨ।
-