-
ਜ਼ਕਰਯਾਹ 2:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮਹਿਮਾ ਪਾਉਣ ਤੋਂ ਬਾਅਦ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਕੌਮਾਂ ਕੋਲ ਘੱਲਿਆ ਹੈ ਜੋ ਤੁਹਾਨੂੰ ਲੁੱਟ ਰਹੀਆਂ ਸਨ।+ ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਜੋ ਤੁਹਾਨੂੰ ਛੂੰਹਦਾ ਹੈ, ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਹਦਾ ਹੈ।+ 9 ਹੁਣ ਮੈਂ ਆਪਣਾ ਹੱਥ ਉਨ੍ਹਾਂ ਖ਼ਿਲਾਫ਼ ਚੁੱਕਾਂਗਾ ਅਤੇ ਉਹ ਆਪਣੇ ਹੀ ਗ਼ੁਲਾਮਾਂ ਲਈ ਲੁੱਟ ਦਾ ਮਾਲ ਬਣ ਜਾਣਗੇ।’+ ਅਤੇ ਤੁਸੀਂ ਜ਼ਰੂਰ ਜਾਣ ਜਾਓਗੇ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ।
-