-
ਨਿਆਈਆਂ 11:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਪਰ ਸੀਹੋਨ ਨੇ ਇਜ਼ਰਾਈਲ ʼਤੇ ਭਰੋਸਾ ਨਹੀਂ ਕੀਤਾ ਤੇ ਉਸ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਇਸ ਲਈ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਕੇ ਯਹਾਸ ਵਿਚ ਡੇਰਾ ਲਾਇਆ ਅਤੇ ਇਜ਼ਰਾਈਲ ਨਾਲ ਲੜਿਆ।+
-