ਯਿਰਮਿਯਾਹ 48:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ। ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’
34 “‘ਹਸ਼ਬੋਨ+ ਵਿਚ ਉਨ੍ਹਾਂ ਦਾ ਚੀਕ-ਚਿਹਾੜਾ ਅਲਾਲੇਹ+ ਤਕ,ਇੱਥੋਂ ਤਕ ਕਿ ਯਹਾਸ+ ਤਕ ਸੁਣਾਈ ਦਿੰਦਾ ਹੈ,ਸੋਆਰ ਵਿਚ ਰੋਣਾ ਹੋਰੋਨਾਇਮ+ ਅਤੇ ਅਗਲਥ-ਸ਼ਲੀਸ਼ੀਯਾਹ ਤਕ ਸੁਣਾਈ ਦਿੰਦਾ ਹੈ। ਇੱਥੋਂ ਤਕ ਕਿ ਨਿਮਰੀਮ+ ਦੇ ਪਾਣੀ ਵੀ ਸੁੱਕ ਜਾਣਗੇ।’