ਜ਼ਬੂਰ 51:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜ਼ੂਫੇ ਨਾਲ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਤਾਂਕਿ ਮੈਂ ਸਾਫ਼ ਹੋ ਜਾਵਾਂ;+ਮੈਨੂੰ ਧੋ ਤਾਂਕਿ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂ।+ ਯਸਾਯਾਹ 44:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ। ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+ ਮੀਕਾਹ 7:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਦੁਬਾਰਾ ਸਾਡੇ ʼਤੇ ਦਇਆ ਕਰੇਗਾ;+ ਉਹ ਸਾਡੇ ਗੁਨਾਹਾਂ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ।* ਤੂੰ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦੇਵੇਂਗਾ।+
7 ਜ਼ੂਫੇ ਨਾਲ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਤਾਂਕਿ ਮੈਂ ਸਾਫ਼ ਹੋ ਜਾਵਾਂ;+ਮੈਨੂੰ ਧੋ ਤਾਂਕਿ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂ।+
22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ। ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+
19 ਉਹ ਦੁਬਾਰਾ ਸਾਡੇ ʼਤੇ ਦਇਆ ਕਰੇਗਾ;+ ਉਹ ਸਾਡੇ ਗੁਨਾਹਾਂ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ।* ਤੂੰ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦੇਵੇਂਗਾ।+