ਜ਼ਕਰਯਾਹ 2:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ।
11 “ਉਸ ਦਿਨ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਰਲ਼ ਜਾਣਗੀਆਂ+ ਅਤੇ ਉਹ ਮੇਰੇ ਲੋਕ ਬਣਨਗੇ ਤੇ ਮੈਂ ਤੇਰੇ ਵਿਚਕਾਰ ਵੱਸਾਂਗਾ।” ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ।