ਜ਼ਬੂਰ 37:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਯਹੋਵਾਹ ʼਤੇ ਉਮੀਦ ਰੱਖ ਅਤੇ ਉਸ ਦੇ ਰਾਹ ʼਤੇ ਚੱਲ,ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ। ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+ ਜ਼ਬੂਰ 146:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਮਦਦਗਾਰ ਯਾਕੂਬ ਦਾ ਪਰਮੇਸ਼ੁਰ ਹੈ,+ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ+
34 ਯਹੋਵਾਹ ʼਤੇ ਉਮੀਦ ਰੱਖ ਅਤੇ ਉਸ ਦੇ ਰਾਹ ʼਤੇ ਚੱਲ,ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ। ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+
5 ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਮਦਦਗਾਰ ਯਾਕੂਬ ਦਾ ਪਰਮੇਸ਼ੁਰ ਹੈ,+ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ+