-
2 ਇਤਿਹਾਸ 12:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਦੋਂ ਯਹੋਵਾਹ ਨੇ ਦੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ, ਤਾਂ ਯਹੋਵਾਹ ਦਾ ਇਹ ਸੰਦੇਸ਼ ਸ਼ਮਾਯਾਹ ਨੂੰ ਆਇਆ: “ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ। ਮੈਂ ਉਨ੍ਹਾਂ ਨੂੰ ਨਾਸ਼ ਨਹੀਂ ਕਰਾਂਗਾ+ ਅਤੇ ਮੈਂ ਬਹੁਤ ਜਲਦ ਉਨ੍ਹਾਂ ਨੂੰ ਛੁਡਾ ਲਵਾਂਗਾ। ਮੈਂ ਸ਼ੀਸ਼ਕ ਦੇ ਰਾਹੀਂ ਯਰੂਸ਼ਲਮ ਉੱਤੇ ਆਪਣਾ ਗੁੱਸਾ ਨਹੀਂ ਕੱਢਾਂਗਾ। 8 ਪਰ ਉਹ ਉਸ ਦੇ ਸੇਵਕ ਬਣ ਜਾਣਗੇ ਤਾਂਕਿ ਉਹ ਜਾਣ ਲੈਣ ਕਿ ਮੇਰੀ ਸੇਵਾ ਕਰਨ ਅਤੇ ਦੂਸਰੇ ਦੇਸ਼ਾਂ ਦੇ ਰਾਜਿਆਂ* ਦੀ ਸੇਵਾ ਕਰਨ ਵਿਚ ਕੀ ਫ਼ਰਕ ਹੈ।”
-