ਰੋਮੀਆਂ 9:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਠੀਕ ਜਿਵੇਂ ਲਿਖਿਆ ਹੈ: “ਦੇਖੋ! ਮੈਂ ਸੀਓਨ ਵਿਚ ਠੋਕਰ ਦਾ ਪੱਥਰ+ ਅਤੇ ਰੁਕਾਵਟ ਪਾਉਣ ਵਾਲੀ ਚਟਾਨ ਰੱਖ ਰਿਹਾ ਹਾਂ, ਪਰ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+ ਰੋਮੀਆਂ 10:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਧਰਮ-ਗ੍ਰੰਥ ਕਹਿੰਦਾ ਹੈ: “ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+ 1 ਪਤਰਸ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ,*+ ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੁਣਿਆ ਹੋਇਆ ਅਤੇ ਕੀਮਤੀ ਹੈ।+ ਇਸ ਕੀਮਤੀ ਪੱਥਰ ਕੋਲ ਆਉਣ ਕਰਕੇ 1 ਪਤਰਸ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਧਰਮ-ਗ੍ਰੰਥ ਵਿਚ ਲਿਖਿਆ ਹੋਇਆ ਹੈ: “ਦੇਖੋ! ਮੈਂ ਸੀਓਨ ਵਿਚ ਨੀਂਹ ਦੇ ਕੋਨੇ ਦਾ ਪੱਥਰ ਰੱਖ ਰਿਹਾ ਹਾਂ ਜੋ ਚੁਣਿਆ ਹੋਇਆ ਅਤੇ ਕੀਮਤੀ ਪੱਥਰ ਹੈ। ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼* ਨਹੀਂ ਹੋਣਗੇ।”+
33 ਠੀਕ ਜਿਵੇਂ ਲਿਖਿਆ ਹੈ: “ਦੇਖੋ! ਮੈਂ ਸੀਓਨ ਵਿਚ ਠੋਕਰ ਦਾ ਪੱਥਰ+ ਅਤੇ ਰੁਕਾਵਟ ਪਾਉਣ ਵਾਲੀ ਚਟਾਨ ਰੱਖ ਰਿਹਾ ਹਾਂ, ਪਰ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+
4 ਇਨਸਾਨਾਂ ਨੇ ਜੀਉਂਦੇ ਪੱਥਰ ਯਾਨੀ ਸਾਡੇ ਪ੍ਰਭੂ ਨੂੰ ਨਿਕੰਮਾ ਕਿਹਾ,*+ ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੁਣਿਆ ਹੋਇਆ ਅਤੇ ਕੀਮਤੀ ਹੈ।+ ਇਸ ਕੀਮਤੀ ਪੱਥਰ ਕੋਲ ਆਉਣ ਕਰਕੇ
6 ਧਰਮ-ਗ੍ਰੰਥ ਵਿਚ ਲਿਖਿਆ ਹੋਇਆ ਹੈ: “ਦੇਖੋ! ਮੈਂ ਸੀਓਨ ਵਿਚ ਨੀਂਹ ਦੇ ਕੋਨੇ ਦਾ ਪੱਥਰ ਰੱਖ ਰਿਹਾ ਹਾਂ ਜੋ ਚੁਣਿਆ ਹੋਇਆ ਅਤੇ ਕੀਮਤੀ ਪੱਥਰ ਹੈ। ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼* ਨਹੀਂ ਹੋਣਗੇ।”+