ਆਮੋਸ 7:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਬੈਤੇਲ ਵਿਚ ਫਿਰ ਕਦੇ ਭਵਿੱਖਬਾਣੀ ਨਾ ਕਰੀਂ+ ਕਿਉਂਕਿ ਇੱਥੇ ਰਾਜੇ ਦਾ ਪਵਿੱਤਰ ਸਥਾਨ+ ਅਤੇ ਰਾਜ ਦਾ ਮੰਦਰ ਹੈ।” ਆਮੋਸ 7:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਹੁਣ ਯਹੋਵਾਹ ਦਾ ਸੰਦੇਸ਼ ਸੁਣ: ‘ਤੂੰ ਕਹਿ ਰਿਹਾ ਹੈਂ, “ਇਜ਼ਰਾਈਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ+ ਅਤੇ ਨਾ ਇਸਹਾਕ ਦੇ ਘਰਾਣੇ ਵਿਰੁੱਧ ਪ੍ਰਚਾਰ ਕਰ।”+
16 ਇਸ ਲਈ ਹੁਣ ਯਹੋਵਾਹ ਦਾ ਸੰਦੇਸ਼ ਸੁਣ: ‘ਤੂੰ ਕਹਿ ਰਿਹਾ ਹੈਂ, “ਇਜ਼ਰਾਈਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ+ ਅਤੇ ਨਾ ਇਸਹਾਕ ਦੇ ਘਰਾਣੇ ਵਿਰੁੱਧ ਪ੍ਰਚਾਰ ਕਰ।”+