2 ਰਾਜਿਆਂ 23:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਹਿੰਨੋਮ ਦੇ ਪੁੱਤਰਾਂ ਦੀ ਵਾਦੀ*+ ਵਿਚ ਤੋਫਥ+ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਤਾਂਕਿ ਕੋਈ ਵੀ ਮੋਲਕ ਲਈ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇ ਸਕੇ।*+ ਯਿਰਮਿਯਾਹ 7:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 “‘ਇਸ ਲਈ ਦੇਖ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ* ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।+
10 ਉਸ ਨੇ ਹਿੰਨੋਮ ਦੇ ਪੁੱਤਰਾਂ ਦੀ ਵਾਦੀ*+ ਵਿਚ ਤੋਫਥ+ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਤਾਂਕਿ ਕੋਈ ਵੀ ਮੋਲਕ ਲਈ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇ ਸਕੇ।*+
32 “‘ਇਸ ਲਈ ਦੇਖ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ* ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।+