ਜ਼ਬੂਰ 33:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਬਚਾਅ* ਲਈ ਘੋੜੇ ʼਤੇ ਉਮੀਦ ਲਾਉਣੀ ਵਿਅਰਥ ਹੈ;+ਬਹੁਤ ਤਕੜਾ ਹੋਣ ਦੇ ਬਾਵਜੂਦ ਵੀ ਉਹ ਬਚਾ ਨਹੀਂ ਸਕਦਾ। ਕਹਾਉਤਾਂ 21:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਯੁੱਧ ਦੇ ਦਿਨ ਲਈ ਘੋੜਾ ਤਿਆਰ ਕੀਤਾ ਜਾਂਦਾ ਹੈ,+ਪਰ ਬਚਾਅ ਯਹੋਵਾਹ ਵੱਲੋਂ ਹੀ ਹੁੰਦਾ ਹੈ।+