ਯਸਾਯਾਹ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਵਾਹ ਕਹਿੰਦਾ ਹੈ: “ਕਿਉਂਕਿ ਸੀਓਨ ਦੀਆਂ ਧੀਆਂ ਹੰਕਾਰੀ ਹਨ,ਸਿਰ ਉਠਾ ਕੇ* ਤੁਰਦੀਆਂ ਹਨ,ਅੱਖਾਂ ਮਟਕਾਉਂਦੀਆਂ ਹਨ, ਠੁਮਕ-ਠੁਮਕ ਕੇ ਚੱਲਦੀਆਂ ਹਨਅਤੇ ਪੈਰਾਂ ਵਿਚ ਘੁੰਗਰੂ ਛਣਕਾਉਂਦੀਆਂ ਹਨ,
16 ਯਹੋਵਾਹ ਕਹਿੰਦਾ ਹੈ: “ਕਿਉਂਕਿ ਸੀਓਨ ਦੀਆਂ ਧੀਆਂ ਹੰਕਾਰੀ ਹਨ,ਸਿਰ ਉਠਾ ਕੇ* ਤੁਰਦੀਆਂ ਹਨ,ਅੱਖਾਂ ਮਟਕਾਉਂਦੀਆਂ ਹਨ, ਠੁਮਕ-ਠੁਮਕ ਕੇ ਚੱਲਦੀਆਂ ਹਨਅਤੇ ਪੈਰਾਂ ਵਿਚ ਘੁੰਗਰੂ ਛਣਕਾਉਂਦੀਆਂ ਹਨ,