ਯਸਾਯਾਹ 3:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਬਲਸਾਨ ਦੇ ਤੇਲ+ ਦੀ ਜਗ੍ਹਾ ਸੜਿਆਂਦ ਹੋਵੇਗੀ;ਕਮਰਬੰਦ ਦੀ ਜਗ੍ਹਾ ਰੱਸੀ;ਸ਼ਿੰਗਾਰੇ ਹੋਏ ਵਾਲ਼ਾਂ ਦੀ ਜਗ੍ਹਾ ਗੰਜ ਹੋਵੇਗੀ;+ਕੀਮਤੀ ਕੱਪੜੇ ਦੀ ਜਗ੍ਹਾ ਤੱਪੜ ਦਾ ਪਹਿਰਾਵਾ;+ਅਤੇ ਖ਼ੂਬਸੂਰਤੀ ਦੀ ਜਗ੍ਹਾ ਤੱਤੇ ਲੋਹੇ ਦਾ ਦਾਗ਼ ਹੋਵੇਗਾ।
24 ਬਲਸਾਨ ਦੇ ਤੇਲ+ ਦੀ ਜਗ੍ਹਾ ਸੜਿਆਂਦ ਹੋਵੇਗੀ;ਕਮਰਬੰਦ ਦੀ ਜਗ੍ਹਾ ਰੱਸੀ;ਸ਼ਿੰਗਾਰੇ ਹੋਏ ਵਾਲ਼ਾਂ ਦੀ ਜਗ੍ਹਾ ਗੰਜ ਹੋਵੇਗੀ;+ਕੀਮਤੀ ਕੱਪੜੇ ਦੀ ਜਗ੍ਹਾ ਤੱਪੜ ਦਾ ਪਹਿਰਾਵਾ;+ਅਤੇ ਖ਼ੂਬਸੂਰਤੀ ਦੀ ਜਗ੍ਹਾ ਤੱਤੇ ਲੋਹੇ ਦਾ ਦਾਗ਼ ਹੋਵੇਗਾ।