-
ਯਸਾਯਾਹ 10:28-32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਉਨ੍ਹਾਂ ਨੇ ਘਾਟ ਪਾਰ ਕੀਤਾ ਹੈ;
ਉਹ ਗਬਾ+ ਵਿਚ ਰਾਤ ਗੁਜ਼ਾਰਦੇ ਹਨ;
30 ਹੇ ਗੱਲੀਮ ਦੀਏ ਧੀਏ, ਉੱਚੀ-ਉੱਚੀ ਰੋ ਅਤੇ ਚੀਕਾਂ ਮਾਰ!
ਹੇ ਲੈਸ਼ਾਹ, ਧਿਆਨ ਦੇ!
ਹਾਇ, ਬੇਚਾਰਾ ਅਨਾਥੋਥ!+
31 ਮਦਮੇਨਾਹ ਭੱਜ ਗਿਆ।
ਗੇਬੀਮ ਦੇ ਵਾਸੀਆਂ ਨੇ ਪਨਾਹ ਲੈ ਲਈ ਹੈ।
32 ਅੱਜ ਦੇ ਦਿਨ ਉਹ ਨੋਬ+ ਵਿਚ ਰੁਕੇਗਾ।
ਉਹ ਸੀਓਨ ਦੀ ਧੀ ਦੇ ਪਹਾੜ ਨੂੰ,
ਹਾਂ, ਯਰੂਸ਼ਲਮ ਦੀ ਪਹਾੜੀ ਨੂੰ ਘਸੁੰਨ ਦਿਖਾਉਂਦਾ ਹੈ।
-
-
ਯਸਾਯਾਹ 33:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਰਾਜਮਾਰਗ ਵੀਰਾਨ ਪਏ ਹਨ;
ਰਾਹਾਂ ʼਤੇ ਕੋਈ ਰਾਹੀ ਨਜ਼ਰ ਨਹੀਂ ਆਉਂਦਾ।
-