-
ਯਿਰਮਿਯਾਹ 9:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਗੁਆਂਢੀ ਤੋਂ ਖ਼ਬਰਦਾਰ ਰਹੇ,
ਉਹ ਆਪਣੇ ਭਰਾ ʼਤੇ ਵੀ ਯਕੀਨ ਨਾ ਕਰੇ
ਕਿਉਂਕਿ ਹਰ ਭਰਾ ਧੋਖੇਬਾਜ਼ ਹੈ+
ਅਤੇ ਹਰ ਗੁਆਂਢੀ ਦੂਜਿਆਂ ਨੂੰ ਬਦਨਾਮ ਕਰਦਾ ਹੈ।+
5 ਹਰ ਕੋਈ ਆਪਣੇ ਗੁਆਂਢੀ ਨਾਲ ਠੱਗੀ ਮਾਰਦਾ ਹੈ,
ਕੋਈ ਵੀ ਸੱਚ ਨਹੀਂ ਬੋਲਦਾ।
ਉਨ੍ਹਾਂ ਨੇ ਆਪਣੀ ਜ਼ਬਾਨ ਨੂੰ ਝੂਠ ਬੋਲਣਾ ਸਿਖਾਇਆ ਹੈ।+
ਉਹ ਬੁਰੇ ਕੰਮ ਕਰ-ਕਰ ਕੇ ਖ਼ੁਦ ਨੂੰ ਥਕਾਉਂਦੇ ਹਨ।
-