14 ਹਾਂ, ਮੈਂ ਤੁਹਾਨੂੰ ਲੱਭ ਪਵਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਜਿਨ੍ਹਾਂ ਸਾਰੀਆਂ ਕੌਮਾਂ ਅਤੇ ਥਾਵਾਂ ਵਿਚ ਤੁਹਾਨੂੰ ਖਿੰਡਾ ਦਿੱਤਾ ਹੈ, ਮੈਂ ਉੱਥੋਂ ਤੁਹਾਨੂੰ ਸਾਰੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ,’+ ਯਹੋਵਾਹ ਕਹਿੰਦਾ ਹੈ। ‘ਮੈਂ ਤੁਹਾਨੂੰ ਉਸ ਜਗ੍ਹਾ ਵਾਪਸ ਲੈ ਆਵਾਂਗਾ ਜਿੱਥੋਂ ਮੈਂ ਤੁਹਾਨੂੰ ਬੰਦੀ ਬਣਾ ਕੇ ਘੱਲ ਦਿੱਤਾ ਸੀ।’+