ਯਿਰਮਿਯਾਹ 31:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜਦ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ, ਤਾਂ ਉਹ ਯਹੂਦਾਹ ਦੇ ਇਲਾਕੇ ਅਤੇ ਇਸ ਦੇ ਸ਼ਹਿਰਾਂ ਵਿਚ ਦੁਬਾਰਾ ਇਹ ਗੱਲ ਕਹਿਣਗੇ: ‘ਹੇ ਧਾਰਮਿਕਤਾ* ਦੇ ਨਿਵਾਸ-ਸਥਾਨ,+ ਹੇ ਪਵਿੱਤਰ ਪਹਾੜ,+ ਯਹੋਵਾਹ ਤੈਨੂੰ ਬਰਕਤ ਦੇਵੇ।’
23 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜਦ ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ, ਤਾਂ ਉਹ ਯਹੂਦਾਹ ਦੇ ਇਲਾਕੇ ਅਤੇ ਇਸ ਦੇ ਸ਼ਹਿਰਾਂ ਵਿਚ ਦੁਬਾਰਾ ਇਹ ਗੱਲ ਕਹਿਣਗੇ: ‘ਹੇ ਧਾਰਮਿਕਤਾ* ਦੇ ਨਿਵਾਸ-ਸਥਾਨ,+ ਹੇ ਪਵਿੱਤਰ ਪਹਾੜ,+ ਯਹੋਵਾਹ ਤੈਨੂੰ ਬਰਕਤ ਦੇਵੇ।’