ਯਸਾਯਾਹ 5:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਸ ਨੇ ਝੰਡਾ ਉੱਚਾ ਕਰ ਕੇ ਦੂਰ ਦੀ ਇਕ ਕੌਮ ਨੂੰ ਇਸ਼ਾਰਾ ਕੀਤਾ ਹੈ।+ ਅਤੇ ਉਸ ਨੇ ਸੀਟੀ ਵਜਾ ਕੇ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ ਬੁਲਾਇਆ ਹੈ;+ਦੇਖੋ, ਉਹ ਬੜੀ ਤੇਜ਼ੀ ਨਾਲ ਆ ਰਹੇ ਹਨ!+ ਯਸਾਯਾਹ 5:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਦੇ ਸਾਰੇ ਤੀਰ ਤਿੱਖੇ ਹਨਅਤੇ ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਕੱਸੀਆਂ ਹੋਈਆਂ ਹਨ।* ਉਨ੍ਹਾਂ ਦੇ ਘੋੜਿਆਂ ਦੇ ਖੁਰ ਚਕਮਾਕ ਪੱਥਰ ਜਿਹੇ ਹਨਅਤੇ ਉਨ੍ਹਾਂ ਦੇ ਰਥਾਂ ਦੇ ਪਹੀਏ ਤੂਫ਼ਾਨ ਜਿਹੇ ਹਨ।+
26 ਉਸ ਨੇ ਝੰਡਾ ਉੱਚਾ ਕਰ ਕੇ ਦੂਰ ਦੀ ਇਕ ਕੌਮ ਨੂੰ ਇਸ਼ਾਰਾ ਕੀਤਾ ਹੈ।+ ਅਤੇ ਉਸ ਨੇ ਸੀਟੀ ਵਜਾ ਕੇ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ ਬੁਲਾਇਆ ਹੈ;+ਦੇਖੋ, ਉਹ ਬੜੀ ਤੇਜ਼ੀ ਨਾਲ ਆ ਰਹੇ ਹਨ!+
28 ਉਨ੍ਹਾਂ ਦੇ ਸਾਰੇ ਤੀਰ ਤਿੱਖੇ ਹਨਅਤੇ ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਕੱਸੀਆਂ ਹੋਈਆਂ ਹਨ।* ਉਨ੍ਹਾਂ ਦੇ ਘੋੜਿਆਂ ਦੇ ਖੁਰ ਚਕਮਾਕ ਪੱਥਰ ਜਿਹੇ ਹਨਅਤੇ ਉਨ੍ਹਾਂ ਦੇ ਰਥਾਂ ਦੇ ਪਹੀਏ ਤੂਫ਼ਾਨ ਜਿਹੇ ਹਨ।+