ਯਿਰਮਿਯਾਹ 10:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਮੇਰੇ ਤੰਬੂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਦੀਆਂ ਰੱਸੀਆਂ ਤੋੜ ਦਿੱਤੀਆਂ ਗਈਆਂ ਹਨ।+ ਮੇਰੇ ਪੁੱਤਰ ਮੇਰੇ ਤੋਂ ਦੂਰ ਚਲੇ ਗਏ ਹਨ ਅਤੇ ਉਹ ਮੇਰੇ ਨਾਲ ਨਹੀਂ ਹਨ।+ ਮੇਰੇ ਤੰਬੂ ਨੂੰ ਤਾਣਨ ਵਾਲਾ ਜਾਂ ਇਸ ਨੂੰ ਖੜ੍ਹਾ ਕਰਨ ਵਾਲਾ ਕੋਈ ਨਹੀਂ ਹੈ।
20 ਮੇਰੇ ਤੰਬੂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਦੀਆਂ ਰੱਸੀਆਂ ਤੋੜ ਦਿੱਤੀਆਂ ਗਈਆਂ ਹਨ।+ ਮੇਰੇ ਪੁੱਤਰ ਮੇਰੇ ਤੋਂ ਦੂਰ ਚਲੇ ਗਏ ਹਨ ਅਤੇ ਉਹ ਮੇਰੇ ਨਾਲ ਨਹੀਂ ਹਨ।+ ਮੇਰੇ ਤੰਬੂ ਨੂੰ ਤਾਣਨ ਵਾਲਾ ਜਾਂ ਇਸ ਨੂੰ ਖੜ੍ਹਾ ਕਰਨ ਵਾਲਾ ਕੋਈ ਨਹੀਂ ਹੈ।